Jalandhar, April 19, 2023
ਮਸ਼ਹੂਰ ਗਾਇਕ ਅਤੇ ਰੈਪਰ ਬਾਦਸ਼ਾਹ ਦੀ ਹਾਲ ਹੀ ‘ਚ ਰਿਲੀਜ਼ ਹੋਈ ਐਲਬਮ ‘ਸਨਕ’ ਦਾ ਇੱਕ ਗੀਤ ਵਿਵਾਦਾਂ ਵਿੱਚ ਘਿਰ ਗਿਆ ਹੈ। ਮਹਾਕਾਲ ਮੰਦਿਰ ਦੇ ਪੁਜਾਰੀ ਸਣੇ ਕਈ ਸ਼ਰਧਾਲੂਆਂ ਨੇ ਗੀਤ ‘ਚ ਭੋਲੇਨਾਥ ਦਾ ਨਾਂ ਅਸ਼ਲੀਲ ਸ਼ਬਦਾਂ ਨਾਲ ਵਰਤਣ ‘ਤੇ ਇਤਰਾਜ਼ ਜਤਾਇਆ ਹੈ। ਉਸ ਨੂੰ ਗੀਤ ‘ਚੋਂ ਭਗਵਾਨ ਦਾ ਨਾਂ ਹਟਾਉਣ ਅਤੇ ਮੁਆਫੀ ਮੰਗਣ ਲਈ ਕਿਹਾ ਹੈ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇ ਉਸ ਨੇ ਮੁਆਫੀ ਨਾ ਮੰਗੀ ਤਾਂ ਉਜੈਨ ਸਣੇ ਹੋਰ ਸ਼ਹਿਰਾਂ ‘ਚ ਬਾਦਸ਼ਾਹ ਖਿਲਾਫ ਐੱਫ.ਆਈ.ਆਰ. ਕਰਵਾਈ ਜਾਵੇਗੀ।महाकाल मंदिर के वरिष्ठ पुजारी महेश पुजारी ने आरोप लगाया कि हिंदू सनातन में इस छूट का दुरुपयोग किया जा रहा है. ऐसी तमाम बातों पर संत और कथावाचक मौन हैं। फिल्मी सितारे हों या गायक, उन्हें भगवान के नाम पर अश्लीलता फैलाने का कोई अधिकार नहीं है।
2025. All Rights Reserved